▶StarTubeBETA
  Sign in

StarTube feedback

Report a
bug.

Tell us what went wrong. Please do not include passwords or private tokens.

Detailed report

ਅਮਨ ਅਰੋੜਾ ਤੋਂ ਸੁਣੋ ਕਿਵੇਂ ਹੋ ਸਕਦਾ ਹੈ ਨਸ਼ਾ ਖ਼ਤਮ ? #shorts |N18S

News18 Punjab
News18 Punjab

10,500,000 subscribers · 43,607 views

Open on YouTube ↗
ਅਮਨ ਅਰੋੜਾ ਤੋਂ ਸੁਣੋ ਕਿਵੇਂ ਹੋ ਸਕਦਾ ਹੈ ਨਸ਼ਾ ਖ਼ਤਮ ? #shorts |N18S #news18punjab #amanarora #drugfreepunjab #drugproblem #punjabnews #punjabpolitics #punjabgovernment #drugmenace #nashamuktpunjab #shorts news18 punjab live, punjabi news, punjab news, punjab news today, punjabi news live, war against drugs punjab, sachin pilot punjab visit, punjab voter list revision 2026, akal takht aap mlas, punjab bjp executive meeting, cjp tiranga march, parvinder singh jhota murder, durga puja 2026 Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Shorts Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter: https://twitter.com/News18Punjab Like Us on Facebook: https://www.facebook.com/News18Punjab
▶
Playing from YouTube

StarTube embeds the original video. Views, ownership, and creator controls remain on YouTube.

Community

30 comments

@JagdeepSingh-v8f10/18/2026 · 14 likes

ਗੱਲਾਂ ਦਾ ਕੜਾਹ,ਹਰ ਕੋਈ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਣ ਲੱਗ ਜਾਂਦਾ।

@manisingh460510/18/2026 · 12 likes

ਸਰਕਾਰ ਤੇਰੀ ਜਾਣ ਵਾਲੀ ਐ ਤੇ ਹਾਲੇ ਤੱਕ ਤੁਸੀਂ ਕੋਸ਼ਿਸ਼ ਹੀ ਕਰਦੇ ਓ। ਸ਼ਰਮ ਹੈਨੀ ਥੋਨੂੰ

@dalbarasingh102510/18/2026 · 4 likes

Hafta Chalda Hova Ta Kida Band Houju

@waheguruwaheguru366610/18/2026 · 1 likes

ਹੁਣ ਯਾਦ ਆਗੀ ਲੀਡਰ ਲੋਕਾਂ ਨੂੰ ਪੰਜਾਬ ਨੂੰ ਬਰਬਾਦ ਕਰ ਦਿਤਾ ਇਹਨਾਂ ਲੋਕਾਂ ਨੇ

@GurjinderSinghKhalsa-zl4ts10/18/2026 · 2 likes

ਦੋ ਮਹੀਨੇ ਤੱਕ ਘਰਾਂ ਬਹਿ ਕੇ ਸੋਚੀ ਹੁਣ, ਬਹੁਤ ਟਾਇਮ ਮਿਲਣਾ ਤੈਨੂੰ ਹਾਰ ਤੋਂ ਬਾਅਦ

@BaljeetSingh-gx4yv10/18/2026 · 1 likes

ਬਿਲਕੁਲ ਗੱਲਤ।ਗੱਲ।।ਜੱਦੋ। ਨਸ਼ਾ ਮਿਲਣਾ। ਨਹੀਂ ਫੇਰ

@SangatSingh-bw8fy10/18/2026 · 0 likes

ਸਹੀ ਗੱਲ ਆ ਇਸ ਤਰਾ ਹੀ ਖਤਮ ਹੋ ਸਕਦਾ

@KarnailSingh-o5b10/18/2026 · 2 likes

ਬਿਲਕੁਲ ਸਰਕਾਰ ਦੀ saf niti ਨਹੀਂ ਜੀ ਹੁਣ 2027 ਦੇਖਣਾ 4/6 year ਹੋ ge ਤੁਸੀਂ ਨਹੀਂ ਕਰ sakda ji ਆਪ ਪਾਰਟੀ wale

@BalwinderBajwa-d6v10/18/2026 · 3 likes

ਇਹ ਨਸਾ ਜੇ ਸਰਕਾਰ ਨੇ ਖਤਮ ਕਰਨਾ ਭੁੱਕੀ ਆਫੀਮ ਦੇ ਠੇਕੇ ਖੋਲੇ ਜਾਣ ਚਿੱਟਾ ਗੋਲੀਆਂ ਸਾਰਾ ਕੁਝ ਬੰਦ ਹੋ ਜਾਣਾ

@tarsemwalia959910/18/2026 · 2 likes

ਗਾੜੀ ਨਿਕਲ ਗਈ ਤੋ ਘਰ ਸੇ ਚਲਾ ਮੁਸਾਫਰ

@gsingh6610/18/2026 · 1 likes

ਅਮਨ ਜੀ ਜੇ ਆਪ ਜੀ ਦਾ ਦਿਲ ਔਰ ਦਮਾਗ ਨਾਲ ਸੋਚ ਨਾਲ ਖਤਮ ਹੋ ਵੇ ਪਰ ਪੰਦਰਾ ਪੰਦਰਾ ਕਿਲੋ ਤਾ ਜੋ ਆਪ ਜੀ ਦੇ ਹਾ ਜੀ ਦੇ ਨੌਕਰੀ ਵਾਲੇ ਹੀ ਕਰੀ ਜਾਦੇ ਐ ਆਡਰ ਕਤਲ ਔਰ ਨਸੇ ਵਾਲੇ ਨੂੰ ਸਿਰਫ ਤੋ ਸਿਰਫ ਸਿਰ ਧੜ ਤੋ ਵੰਖ ਟੋਟਲ ਚੌਵੀ ਘੰਟੇ ਵਿਚ ਖਤਮ

@BsTiwana-g1b10/18/2026 · 2 likes

ਬੇਸ਼ਰਮ ਸਰਕਾਰ।

@boharsinghsandhu64710/18/2026 · 11 likes

ਵੱਡੇ ਸਮਗਲਰਾ ਨਾਲ ਤੁਹਾਡੇ ਹਿਸੇ ਕੀਤੇ ਖਾਣ ਵਾਲੇ ਨੂੰ ਫੜ ਕਿ ਖਾਨਾ ਪੂਰਤੀ ਕੀਤੀ ਜਾ ਰਹੀ ਪੁਲਿਸ ਪ੍ਰੋਟੇਕਸ਼ਨ ਦਿਤੀ ਵੱਡੇ ਸਮਗਲਰਾ ਨੂੰ

@amarjitsingh557510/18/2026 · 1 likes

Be brave to speak truth which is missing badly in your speech

@AMANDEEPSINGH-ij6vn10/18/2026 · 1 likes

Employment nal

@apocalypse999310/18/2026 · 0 likes

Good 👍

@salwinderkaur658110/18/2026 · 1 likes

ਪੌਣੇ ਪੰਜ ਸਾਲ ਹੋ ਗਏ ਅਜੇ ਕੋਸ਼ਿਸ਼ ਕਰ ਰਹੇ ਆ ਦੁਰ ਫਿਟੇ

@bakshishsingh538310/18/2026 · 0 likes

ਰੱਬ ਕਰੇ ਇਸ ਨਸ਼ੇ ਨਾਲ ਕੁਝ ਤੁਹਾਡੇ ਲੀਡਰਾਂ ਦੇ ਬੱਚੇ ਵੀ ਮਰਨ ਤਾ ਕੇ ਤੁਹਾਨੂੰ ਪਤਾ ਲੱਗੇ ਕਿ ਆਪਣਿਆ ਦੇ ਮਰਨ ਦਾ ਦੁੱਖ ਕੀ ਹੁੰਦਾ ਹੈ

@shabnampatla371310/18/2026 · 1 likes

Fail sarkaar

@SurinderSingh-wd4ms10/18/2026 · 0 likes

सही गल है

@PreetArora-u7b10/18/2026 · 0 likes

Jina chir rishvat leni ni band krde police vale ona chir ni band hona😂😂😂😂

@gursharansingh-x8o10/18/2026 · 0 likes

It can be stoped in 3 Monty’s If govt is sincere

@LovepreetSingh-w5y6s10/18/2026 · 0 likes

Gl saplay nu roko ji demand aapi ghat ju ju ji

@LakhbirSingh-c6g10/18/2026 · 0 likes

ਤੁਹਾਡੇ ਘਰ ਕਿਸ ਤਰਾਂ ਭਰਨਗੇ

@Pardeep_classic10/18/2026 · 0 likes

Aaho 😄

@RandhirSingh-v7u10/18/2026 · 0 likes

ਪੁਲਿਸ ਤੇ ਮੰਤਰੀ ਤਸਕਰਾਂ ਦਾ ਸਾਥ ਨਾ ਦੇਣ ਚਿਟਾ ਕੋਈ ਕਾਜੂ ਬਦਾਮ ਨਹੀ ਇਸਦੀ ਡਿਮਾਂਡ ਕੌਣ ਦਿੰਦੈ

@MS-ho3yf10/18/2026 · 0 likes

ਨਸ਼ਾ ਨਹੀਂ ਖਤਮ ਹੋ ਸਕਦਾ ਡਿਮਾਂਡ ਬਹੁਤ ਹੈ

@gurvindersingh947310/18/2026 · 0 likes

ਹੁੱਣ ਤੁਹਾਨੂੰ ਤਰੀਕੇ ਯਾਦ ਆ ਰਿਹੇ ਹਨ,ਪੋਣੇ 5 ਸਾਲਾਂ ਚ ਤਾਂ ਸਪਲਾਈ ਘਟੀ ਨਹੀਂ। ਅਕਾਲੀ, ਕਾਂਗਰਸ ਸਰਕਾਰ ਨਾਲੋਂ ਸਪਲਾਈ ਕਈਂ ਗੁਣਾ ਵੱਧ ਗਈ ਹੈ, ਤਾਂ ਹੀ ਤਾਂ ਨਸ਼ਾ ਕਰਨ ਵਾਲੇ ਵੱਧ ਗਏ ਹਨ, ਸੈਂਕੜੇ ਬੰਦੇ ਹਰ ਸਾਲ ਮਰ ਰਿਹੇ ਹਨ। ਇਹ ਤੁਹਾਡੀ ਸਰਕਾਰ ਦੇ ਵੱਸ ਨਹੀਂ। ਜਿਸ ਸਰਕਾਰ ਦਾ ਮੁੱਖੀ ਨਸ਼ਾ ਕਰਨ ਵਾਲਾ ਹੋਏ ਤਾਂ ਉਥੇ ਪਰਜਾ ਤੇ ਕੋਈ ਅਸਰ ਨਹੀਂ ਹੋ ਸੱਕਦਾ।

@ParminderSinghPunjab10/18/2026 · 0 likes

ਹਫ਼ਤੇ ਲੈ ਕੇ ਨਸ਼ੇ ਖਤਮ ਨਹੀਂ ਹੋਣੇ ਠੁਮਕਾ ਪਾਰਟੀ ਜੀ

@BalrajSingh-j3e4r10/18/2026 · 0 likes

ਲੋਕਾਂ ਦੇ ਸਿਰ ਜਿੰਮੇਵਾਰੀ ਪਾਂ ਦਿਓ ਤੁਸੀ ਘਰਨੂੰ ਜਾਓ ਆਪੇ ਠੀਕ ਕਰ ਲੈਣਗੇ ਲੋਕ